deh shiva bar mohe lyrics in punjabi

 

deh shiva bar mohe lyrics in punjabi - . Lyrics


ਸ੍ਵੈਯਾ ॥
स्वैया ॥
SWAYYA

ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ ॥
देह सिवा बरु मोहि इहै सुभ करमन ते कबहूं न टरों ॥
Give me this boon, O Goddess Shiva (consort of Lord Shiv), from virtuous deeds I may never refrain.

ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ ॥
न डरों अरि सो जब जाइ लरों निसचै करि अपुनी जीत करों ॥
Fearlessly may I fight all the battles of life, determinedly may I accomplish my victories.

ਅਰੁ ਸਿਖ ਹੋਂ ਆਪਨੇ ਹੀ ਮਨ ਕੌ ਇਹ ਲਾਲਚ ਹਉ ਗੁਨ ਤਉ ਉਚਰੋਂ ॥
अरु सिख हों आपने ही मन कौ इह लालच हउ गुन तउ उचरों ॥
May I instruct to my mind that, my desire be to sing of Thy glories.

ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ ॥੨੩੧॥
जब आव की अउध निदान बनै अति ही रन मै तब जूझ मरों ॥२३१॥
When this mortal life comes to an end, May I die fighting on the battlefield.



0 comments